ਈਰਾਨ 'ਚ ਪੰਜਾਬ ਦੇ 3 ਨੌਜਵਾਨ ਅਗਵਾ

ਚੰਡੀਗੜ੍ਹ, 28 ਮਈ-ਈਰਾਨ 'ਚ ਪੰਜਾਬ ਦੇ 3 ਨੌਜਵਾਨ ਅਗਵਾ ਕੀਤੇ ਗਏ ਹਨ। ਪਰਿਵਾਰਾਂ ਤੋਂ ਕਰੋੜਾਂ ਰੁਪਏ ਮੰਗੇ ਜਾ ਰਹੇ ਹਨ। ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਡੌਂਕਰਾਂ ਨੇ ਬੰਦੀ ਬਣਾ ਲਿਆ ਸੀ ਤੇ ਗਲੇ 'ਤੇ ਚਾਕੂ ਰੱਖ ਕੇ ਜ਼ਖਮੀ ਕਰਕੇ ਵੀਡੀਓ ਕਾਲ ਕੀਤੀ। ਇਹ ਹੁਸ਼ਿਆਰਪੁਰ, ਸੰਗਰੂਰ ਤੇ ਨਵਾਂਸ਼ਹਿਰ ਦੇ ਨੌਜਵਾਨ ਹਨ।