ਗੁਰਮੀਤ ਸਿੰਘ PPS ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ

ਚੰਡੀਗੜ੍ਹ, 28 ਮਈ-ਗੁਰਮੀਤ ਸਿੰਘ PPS ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕੀਤਾ ਗਿਆ ਹੈ। ਉਸ ਦਾ ਪੋਸਟਿੰਗ ਦਾ ਪਹਿਲਾ ਸਥਾਨ ਜ਼ੋਨਲ ਏ.ਆਈ.ਜੀ., ਸੀ.ਆਈ.ਡੀ. ਪਟਿਆਲਾ ਸੀ ਤੇ ਫਾਜ਼ਿਲਕਾ ਦੇ ਐਸ.ਐਸ.ਪੀ. ਦੀ ਜਗ੍ਹਾ ਤਾਇਨਾਤ ਕੀਤਾ ਗਿਆ ਹੈ, ਜਿਸ ਦਾ ਲੈਟਰ ਵਿਚ ਕੰਪਲੀਟ ਬਿਓਰਾ ਦਿੱਤਾ ਗਿਆ ਹੈ।