ਟਰੇਨ ਕੋਚ ਪਟੜੀ ਤੋਂ ਉਤਰੀ, ਰਾਹਤ ਕਾਰਜ ਜਾਰੀ
ਨਵੀਂ ਦਿੱਲੀ, 12 ਜੂਨ-ਇਕ ਟਰੇਨ ਕੋਚ ਨੰਬਰ 64419 (NZM-GZB EMU) ਡਾਊਨ ਮੇਨ ਲਾਈਨ 'ਤੇ ਸ਼ਿਵਾਜੀ ਪੁਲ ਨੇੜੇ ਪਟੜੀ ਤੋਂ ਉਤਰ ਗਈ। ਮੁਰੰਮਤ ਦਾ ਕੰਮ ਜਾਰੀ ਹੈ। ਘਟਨਾ ਵਿਚ ਕੋਈ ਜ਼ਖਮੀ ਜਾਂ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉੱਤਰੀ ਰੇਲਵੇ ਨੇ ਇਹ ਜਾਣਕਾਰੀ ਦਿੱਤੀ।