JALANDHAR WEATHER

ਮੈਂ ਪਾਰਟੀ ਨੂੰ ਦਿੰਦਾ ਹਾਂ ਇਸ ਜਿੱਤ ’ਤੇ ਵਧਾਈ- ਸੰਜੀਵ ਅਰੋੜਾ

ਲੁਧਿਆਣਾ, 23 ਜੂਨ- ਆਪ ਦੇ ਸੰਜੀਵ ਅਰੋੜਾ ਨੇ ਲੁਧਿਆਣਾ ਪੱਛਮੀ (ਪੰਜਾਬ) ਵਿਧਾਨ ਸਭਾ ਉਪ ਚੋਣ ਜਿੱਤੀ, ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਲੁਧਿਆਣਾ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ। ਮੈਂ ਪੂਰੀ ਪਾਰਟੀ, ਇਸ ਦੇ ਵਲੰਟੀਅਰਾਂ, ਵਰਕਰਾਂ, ਮੁੱਖ ਮੰਤਰੀ ਅਤੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਹਾਂ। ਮੈਂ ਪਾਰਟੀ ਨੂੰ ਇਸ ਜਿੱਤ ’ਤੇ ਵਧਾਈ ਦਿੰਦਾ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ