ਆਪ੍ਰੇਸ਼ਨ ਸਿੰਧੂ ਤਹਿਤ ਈਰਾਨ ਤੋਂ 290 ਭਾਰਤੀ ਨਾਗਰਿਕ ਹੋਰ ਪੁੱਜੇ ਭਾਰਤ

ਨਵੀਂ ਦਿੱਲੀ, 23 ਜੂਨ-ਈਰਾਨ ਦੇ ਮਸ਼ਹਦ ਤੋਂ 290 ਭਾਰਤੀ ਨਾਗਰਿਕ ਅਤੇ 1 ਸ਼੍ਰੀਲੰਕਾਈ ਨਾਗਰਿਕ ਦਿੱਲੀ ਪੁੱਜੇ। ਇਸ ਨਾਲ ਹੁਣ ਤੱਕ 2003 ਭਾਰਤੀ ਨਾਗਰਿਕਾਂ ਨੂੰ ਈਰਾਨ ਤੋਂ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ।