JALANDHAR WEATHER

ਅੰਮ੍ਰਿਤਸਰ ’ਚ ਪਿਆ 31 ਮਿਲੀ ਮੀਟਰ ਮੀਂਹ- ਮੌਸਮ ਵਿਭਾਗ

ਅੰਮ੍ਰਿਤਸਰ, 26 ਜੂਨ (ਹਰਮਿੰਦਰ ਸਿੰਘ)- ਪੰਜਾਬ ਵਿਚ ਮਾਨਸੂਨ ਦੇ ਦਾਖ਼ਲ ਹੋਣ ਕਾਰਨ ਅੰਮ੍ਰਿਤਸਰ ਵਿਚ ਮੀਂਹ ਦੀ ਝੜੀ ਲੱਗ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ 8:30 ਵਜੇ ਤੱਕ ਅੰਮ੍ਰਿਤਸਰ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ’ਚ 31 ਮਿਲੀ ਮੀਟਰ ਤੱਕ ਮੀਂਹ ਰਿਕਾਰਡ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ