ਉੱਤਰਾਖੰਡ : ਬੱਦਲ ਫਟਣ ਕਾਰਨ ਉਸਾਰੀ ਅਧੀਨ ਹੋਟਲ ਨੂੰ ਨੁਕਸਾਨ, 8-9 ਮਜ਼ਦੂਰ ਲਾਪਤਾ

ਉੱਤਰਾਕਾਸ਼ੀ, 29 ਜੂਨ -ਬਾਰਕੋਟ-ਯਮੁਨੋਤਰੀ ਮਾਰਗ 'ਤੇ ਸਿਲਾਈ ਬੈਂਡ ਵਿਚ ਬੱਦਲ ਫਟਣ ਕਾਰਨ ਉਸਾਰੀ ਅਧੀਨ ਹੋਟਲ ਨੂੰ ਨੁਕਸਾਨ ਪਹੁੰਚਣ ਤੋਂ ਬਾਅਦ ਇਕ ਨਿਰਮਾਣ ਅਧੀਨ ਹੋਟਲ ਵਾਲੀ ਥਾਂ 'ਤੇ ਰਹਿ ਰਹੇ 8-9 ਮਜ਼ਦੂਰ ਲਾਪਤਾ ਹੋ ਗਏ। ਯਮੁਨੋਤਰੀ ਉੱਤਰਕਾਸ਼ੀ ਦੇ ਡੀਐਮ ਪ੍ਰਸ਼ਾਂਤ ਆਰੀਆ ਮਾਰਗ ਵੀ ਪ੍ਰਭਾਵਿਤ ਹੋਇਆ ਹੈ ਤੇ ਲਾਪਤਾ ਮਜ਼ਦੂਰਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਤਾਰੀ ਹਨ।