ਸਮਾਜ ਦੇ ਥੰਮ੍ਹ ਹਨ, ਡਾਕਟਰ ਅਤੇ ਚਾਰਟਰਡ ਅਕਾਊਂਟੈਂਟ ਪੇਸ਼ੇ - ਪ੍ਰਧਾਨ ਮੰਤਰੀ

ਨਵੀਂ ਦਿੱਲੀ, 29 ਜੂਨ - "ਅਸੀਂ 1 ਜੁਲਾਈ ਨੂੰ ਦੋ ਬਹੁਤ ਵੱਡੇ ਪੇਸ਼ਿਆਂ ਦਾ ਜਸ਼ਨ ਮਨਾਉਂਦੇ ਹਾਂ - ਡਾਕਟਰ ਅਤੇ ਚਾਰਟਰਡ ਅਕਾਊਂਟੈਂਟ। ਦੋਵੇਂ ਸਮਾਜ ਦੇ ਥੰਮ੍ਹ ਹਨ ਜੋ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਂਦੇ ਹਨ। ਡਾਕਟਰ ਸਾਡੀ ਸਿਹਤ ਦੇ ਰੱਖਿਅਕ ਹਨ ਅਤੇ ਸੀਏ ਸਾਡੇ ਆਰਥਿਕ ਜੀਵਨ ਦੇ ਮਾਰਗਦਰਸ਼ਕ ਹਨ..."।