JALANDHAR WEATHER

ਲਾਪ੍ਰਵਾਹੀ ਅਤੇ ਕੁਪ੍ਰਬੰਧ ਕਾਰਨ ਵਾਪਰੀ ਪੁਰੀ ਵਿਚ ਮੰਦਰ ਨੇੜੇ ਹੋਈ ਭਗਦੜ ਦੀ ਘਟਨਾ - ਖੜਗੇ

 ਨਵੀਂ ਦਿੱਲੀ, 29 ਜੂਨ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਉਹ ਓਡੀਸ਼ਾ ਦੇ ਪੁਰੀ ਵਿਚ ਇੱਕ ਮੰਦਰ ਨੇੜੇ ਹੋਈ ਭਗਦੜ ਤੋਂ ਬਹੁਤ ਦੁਖੀ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਘਟਨਾ "ਲਾਪ੍ਰਵਾਹੀ ਅਤੇ ਕੁਪ੍ਰਬੰਧ" ਕਾਰਨ ਵਾਪਰੀ ਸੀ ਜੋ ਕਿ ਮੁਆਫ਼ ਕਰਨ ਯੋਗ ਨਹੀਂ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ