JALANDHAR WEATHER

ਬੀਬੀ ਜਗੀਰ ਕੌਰ ਨੇ ਐਨ. ਜੀ. ਓ. ਦੇ ਸਹਿਯੋਗ ਨਾਲ ਕੂਕਾ ਮੰਡ ਵਿਖੇ ਰਾਹਤ ਸਮੱਗਰੀ ਵੰਡੀ

ਨਡਾਲਾ/ਕਪੂਰਥਲਾ, 8 ਸਤੰਬਰ (ਰਘਬਿੰਦਰ ਸਿੰਘ)-ਐੱਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਕੂਕਾ ਮੰਡ ਵਿਖੇ ਬਣੇ ਰਾਹਤ ਕੇਂਦਰ ਵਿਖੇ ਚੰਡੀਗੜ੍ਹ ਦੀ ਐਨ. ਜੀ. ਓ. ਲੀਡਰ ਐਂਡ ਲਿਸਨਰ ਦੇ ਸਹਿਯੋਗ ਨਾਲ ਹੜ੍ਹ  ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਤੇ ਬੀਬੀ ਜਗੀਰ ਕੌਰ ਨੇ ਆਖਿਆ ਕਿ ਜਲਦ ਹੀ ਇਥੇ ਐੱਸ. ਜੀ. ਪੀ. ਸੀ. ਦੇ ਸਹਿਯੋਗ ਨਾਲ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ