ਏਸ਼ੀਆ ਕੱਪ 2025 : ਭਾਰਤ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਫੈਸਲਾ

ਅਬੂ ਧਾਬੀ, 19 ਸਤੰਬਰ-ਏਸ਼ੀਆ ਕੱਪ ਵਿਚ ਅੱਜ ਭਾਰਤ ਤੇ ਓਮਾਨ ਵਿਚਾਲੇ ਮੈਚ ਹੈ। ਇਹ ਏਸ਼ੀਆ ਕੱਪ ਦਾ 12ਵਾਂ ਮੈਚ ਹੈ ਤੇ ਮੁਕਾਬਲਾ ਰਾਤ 8 ਵਜੇ ਸ਼ੁਰੂ ਹੋਵੇਗਾ। ਟਾਸ ਭਾਰਤ ਨੇ ਜਿੱਤ ਲਈ ਹੈ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ।