ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ : ਭਾਰਤ ਨੇ ਸ੍ਰੀਲੰਕਾ ਖਿਲਾਫ ਬਣਾਈਆਂ 269 ਦੌੜਾਂ, ਟੀਚਾ DLS ਤਹਿਤ ਬਦਲਿਆ

ਗੁਹਾਟੀ, 30 ਸਤੰਬਰ-ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੇ ਪਹਿਲੇ ਇਕ ਦਿਨਾ ਮੈਚ ਵਿਚ ਭਾਰਤ ਨੇ ਸ੍ਰੀਲੰਕਾ ਨੂੰ 271 ਦੌੜਾਂ ਦਾ ਟੀਚਾ ਦਿੱਤਾ ਹੈ। ਇਹ ਮੈਚ ਬਾਰਿਸ਼ ਕਾਰਨ ਰੁਕ ਗਿਆ ਸੀ ਤੇ 47 ਓਵਰ ਖੇਡਣ ਤੋਂ ਬਾਅਦ 269 ਦੌੜਾਂ 8 ਵਿਕਟਾਂ ਦੇ ਨੁਕਸਾਨ ਉਤੇ ਬਣਾਈਆਂ ਹਨ। ਡਕਵਡ ਲੁਈਸ ਨਿਯਮ ਤਹਿਤ 271 ਦੌੜਾਂ ਬਣਾਉਣੀਆਂ ਪੈਣਗੀਆਂ।