ਮੁੱਖ ਮੰਤਰੀ ਪੰਜਾਬ ਰਾਜਪੁਰਾ ਪਹੁੰਚੇ

ਰਾਜਪੁਰਾ, (ਪਟਿਆਲਾ), 1 ਅਕਤੂਬਰ (ਰਣਜੀਤ ਸਿੰਘ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਰਾਜਪੁਰਾ ਵਿਖੇ ਵਿਵਿਧਾ ਇੰਡਸਟਰੀਅਲ ਪਾਰਕ ਡੀ ਹਾਜ ਐਨੀਮਲ ਨਿਊਟ੍ਰੀਸ਼ਨ ਫੈਕਟਰੀ ਦਾ ਉਦਘਾਟਨ ਕਰਨ ਲਈ ਪੁੱਜ ਗਏ ਹਨ।