JALANDHAR WEATHER

ਪੰਜਾਬੀ ਗਾਇਕ ਜਵੰਦਾ ਦੀ ਹਾਲਤ ਬਣੀ ਹੋਰ ਨਾਜ਼ੁਕ - ਡਾਕਟਰ

ਚੰਡੀਗੜ੍ਹ, 3 ਅਕਤੂਬਰ-ਪੰਜਾਬੀ ਗਾਇਕ ਜਵੰਦਾ ਦਾ ਦਿਮਾਗ਼ ਜਵਾਬ ਨਹੀਂ ਦੇ ਰਿਹਾ। ਡਾਕਟਰਾਂ ਨੇ ਕਿਹਾ ਕਿ ਅਜੇ ਵੀ ਲਾਈਫ ਸਪੋਰਟ 'ਤੇ ਹਨ। ਦਿਲ ਦੀਆਂ ਦਵਾਈਆਂ ਨਾਲ ਕੰਮ ਚੱਲ ਰਿਹਾ ਹੈ। ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ