JALANDHAR WEATHER

ਚੰਡੀਗੜ੍ਹ ਪੁਲਿਸ ਨੂੰ ਮਿਲੇ ਨਵੇਂ ਪੀ.ਸੀ.ਆਰ. ਮੋਟਰਸਾਈਕਲ, ਗੁਲਾਬ ਚੰਦ ਕਟਾਰੀਆ ਹਰੀ ਝੰਡੀ ਦਿਖਾਕੇ ਕੀਤੇ ਰਵਾਨਾ

 ਚੰਡੀਗੜ੍ਹ (ਕਪਿਲ ਵਧਵਾ), 8 ਸਤੰਬਰ - ਚੰਡੀਗੜ੍ਹ ਪੁਲਿਸ ਨੂੰ ਨਵੇਂ ਪੀ. ਸੀ. ਆਰ. ਮੋਟਰਸਾਈਕਲ ਮਿਲੇ ਹਨ। ਇਨ੍ਹਾਂ 50 ਮੋਟਰਸਾਈਕਲਾਂ ਨੂੰ ਯੂ. ਟੀ. ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵਲੋਂ ਇਕ ਰਸਮੀ ਸਮਾਗਮ ਦੌਰਾਨ ਚੰਡੀਗੜ੍ਹ ਦੇ ਟੈਗੋਰ ਥੀਏਟਰ ਤੋਂ ਹਰੀ ਝੰਡੀ ਦਿਖਾਕੇ ਰਵਾਨਾ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ