ਪੱਛਮੀ ਬੰਗਾਲ : ਦੁਰਗਾਪੁਰ ਸਮੂਹਿਕ ਜਬਰ ਜਨਾਹ ਮਾਮਲਾ: ਪੁਲਿਸ ਵਲੋਂ ਤਿੰਨ ਮੁਲਜ਼ਮ ਗ੍ਰਿਫ਼ਤਾਰ

ਆਸਨਸੋਲ/ਦੁਰਗਾਪੁਰ (ਪੱਛਮੀ ਬੰਗਾਲ), 12 ਅਕਤੂਬਰ - ਆਸਨਸੋਲ-ਦੁਰਗਾਪੁਰ ਪੁਲਿਸ ਕਮਿਸ਼ਨਰੇਟ ਨੇ ਦੱਸਿਆ ਕਿ ਦੁਰਗਾਪੁਰ ਐਮਬੀਬੀਐਸ ਵਿਦਿਆਰਥਣ ਸਮੂਹਿਕ ਜਬਰ ਜਨਾਹ ਮਾਮਲੇ ਦੇ ਸੰਬੰਧ ਵਿਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।