8ਛੱਤੀਸਗੜ੍ਹ ਦੇ ਸਿਰਫ਼ ਬੀਜਾਪੁਰ, ਸੁਕਮਾ ਅਤੇ ਨਾਰਾਇਣਪੁਰ ਹੀ ਨਕਸਲਵਾਦ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ - ਗ੍ਰਹਿ ਮੰਤਰਾਲਾ
ਨਵੀਂ ਦਿੱਲੀ, 15 ਅਕਤੂਬਰ - ਗ੍ਰਹਿ ਮੰਤਰਾਲੇ ਅਨੁਸਾਰ ਨਕਸਲਵਾਦ ਮੁਕਤ ਭਾਰਤ ਬਣਾਉਣ ਦੇ ਮੋਦੀ ਸਰਕਾਰ ਦੇ ਦ੍ਰਿੜ ਇਰਾਦੇ ਵੱਲ ਇਕ ਵੱਡਾ ਕਦਮ ਉਠਾਇਆ ਗਿਆ ਹੈ, ਛੱਤੀਸਗੜ੍ਹ ਵਿਚ ਨਕਸਲਵਾਦ ਤੋਂ ਸਭ ਤੋਂ ਵੱਧ ਪ੍ਰਭਾਵਿਤ...
... 1 hours 54 minutes ago