ਚੌਥਾ ਟੀ-20 : ਭਾਰਤ ਨੇ ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਰਾਇਆ
ਆਸਟ੍ਰੇਲੀਆ, 6 ਨਵੰਬਰ-ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੀ-20 ਮੈਚ ਹੈ। ਇਹ 5 ਮੈਚਾਂ ਦੀ ਲੜੀ ਦਾ ਚੌਥਾ ਮੈਚ ਹੈ। ਅੱਜ ਦੇ ਮੈਚ ਵਿਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ ਤੇ ਭਾਰਤ ਵਲੋਂ 168 ਦੌੜਾਂ ਦਾ ਟੀਚਾ ਮਿਲਿਆ ਪਰ ਆਸਟ੍ਰੇਲੀਆ ਦੇ ਸਾਰੇ ਖਿਡਾਰੀ 119 ਦੌੜਾਂ ਬਣਾ ਕੇ ਹੀ ਆਊਟ ਹੋ ਗਏ ਤੇ ਭਾਰਤ 48 ਦੌੜਾਂ ਨਾਲ ਮੈਚ ਜਿੱਤ ਗਿਆ ਤੇ ਹੁਣ 2-1 ਦੀ ਲੀਡ ਨਾਲ ਲੜੀ ਵਿਚ ਅੱਗੇ ਹੈ।
;
;
;
;
;
;
;
;