ਅਦਾਕਾਰ ਜ਼ਾਇਦ ਖ਼ਾਨ ਦੀ ਮਾਂ ਦੀ ਦਿਹਾਂਤ
ਮੁੰਬਈ, 7 ਨਵੰਬਰ- ਅਦਾਕਾਰ ਜ਼ਾਇਦ ਖਾਨ ਅਤੇ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਦੀ ਮਾਂ ਜ਼ਰੀਨ ਖਾਨ ਦਾ ਦਿਹਾਂਤ ਹੋ ਗਿਆ ਹੈ। ਉਹ 81 ਸਾਲਾਂ ਦੀ ਸੀ ਅਤੇ ਉਮਰ ਨਾਲ ਸੰਬੰਧਿਤ ਸਮੱਸਿਆਵਾਂ ਕਾਰਨ ਕੁਝ ਸਮੇਂ ਤੋਂ ਬਿਮਾਰ ਸੀ। ਜ਼ਰੀਨ ਦੀ ਮੌਤ ਤੋਂ ਬਾਅਦ ਖਾਨ ਪਰਿਵਾਰ ਨੇ ਦੁੱਖ ਪ੍ਰਗਟ ਕੀਤਾ ਹੈ ਅਤੇ ਨਿੱਜਤਾ ਦੀ ਅਪੀਲ ਕੀਤੀ ਹੈ।
;
;
;
;
;
;
;
;