ਬਿਹਾਰ : 11 ਨੂੰ ਵੀ 6 ਵਾਂਗ ਹੀ ਹੋਵੇਗੀ ਵੋਟਿੰਗ, ਭਾਰੀ ਬਹੁਮਤ ਨਾਲ ਬਣੇਗੀ ਸਾਡੀ ਸਰਕਾਰ - ਗਿਰੀਰਾਜ ਸਿੰਘ
ਪਟਨਾ (ਬਿਹਾਰ), 9 ਨਵੰਬਰ - ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਕਹਿਣਾ ਹੈ, "11 ਨਵੰਬਰ ਨੂੰ ਬਿਹਾਰ 'ਚ ਵੋਟਿੰਗ ਦਾ ਆਖ਼ਰੀ ਦਿਨ ਹੈ ਅਤੇ ਵੋਟਰਾਂ ਦੀ ਵੋਟਿੰਗ 6 ਨਵੰਬਰ ਵਾਂਗ ਹੀ ਹੋਵੇਗੀ ਅਤੇ ਸਾਡੀ ਸਰਕਾਰ ਭਾਰੀ ਬਹੁਮਤ ਨਾਲ ਬਣੇਗੀ..."।
;
;
;
;
;
;
;
;
;