ਜੰਮੂ-ਕਸ਼ਮੀਰ: ਕਾਊਂਟਰ-ਇੰਟੈਲੀਜੈਂਸ ਕਸ਼ਮੀਰ ਵਲੋਂ ਸ੍ਰੀਨਗਰ ਸਮੇਤ ਕਸ਼ਮੀਰ ਭਰ ਦੇ 6 ਜ਼ਿਲ੍ਹਿਆਂ ਵਿਚ ਲਈ ਜਾ ਰਹੀ ਹੈ ਤਲਾਸ਼ੀ
ਮਨੀਲਾ, 9 ਨਵੰਬਰ - ਕਾਊਂਟਰ-ਇੰਟੈਲੀਜੈਂਸ ਕਸ਼ਮੀਰ ਵਲੋਂ ਕਸ਼ਮੀਰ ਭਰ ਵਿਚ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ। ਸ੍ਰੀਨਗਰ ਸ਼ਹਿਰ ਸਮੇਤ ਕਸ਼ਮੀਰ ਭਰ ਦੇ 6 ਜ਼ਿਲ੍ਹਿਆਂ ਵਿਚ ਤਲਾਸ਼ੀ ਲਈ ਜਾ ਰਹੀ ਹੈ। ਇਕ ਅੱਤਵਾਦੀ ਮਾਡਿਊਲ ਵਿਚ ਪਛਾਣੇ ਗਏ ਸ਼ੱਕੀ ਵਿਅਕਤੀਆਂ ਦੇ 10 ਸਥਾਨਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ - ਜੋ ਅੱਤਵਾਦੀ ਰੈਂਕ ਵਿਚ ਭਰਤੀ ਦੇ ਉਦੇਸ਼ ਨਾਲ ਅੱਤਵਾਦ ਅਤੇ ਕੱਟੜਪੰਥੀਕਰਨ ਦਾ ਗੁਣਗਾਨ ਕਰ ਰਹੇ ਹਨ। ਹੋਰ ਵੇਰਵਿਆਂ ਦੀ ਉਡੀਕ ਹੈ।
;
;
;
;
;
;
;
;
;