ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾ ਰਹੇ 3 ਸ਼ੱਕੀ ਗ੍ਰਿਫ਼ਤਾਰ
ਅਹਿਮਦਾਬਾਦ (ਗੁਜਰਾਤ) , 9 ਨਵੰਬਰ - ਗੁਜਰਾਤ ਏਟੀਐਸ ਨੇ ਡਾ. ਅਹਿਮਦ ਮੋਹੀਉਦੀਨ ਸਈਦ ਪੁੱਤਰ ਅਬਦੁਲ ਖਾਦਰ ਜੀਲਾਨੀ, ਮੁਹੰਮਦ ਸੁਹੇਲ ਪੁੱਤਰ ਮੁਹੰਮਦ ਸੁਲੇਮਾਨ, ਆਜ਼ਾਦ ਪੁੱਤਰ ਸੁਲੇਮਾਨ ਸੈਫੀ ਨੂੰ ਗ੍ਰਿਫ਼ਤਾਰ ਕੀਤਾ ਹੈ।ਗੁਜਰਾਤ ਏਟੀਐਸ ਅਨੁਸਾਰ ਉਹ ਪਿਛਲੇ ਇਕ ਸਾਲ ਤੋਂ ਗੁਜਰਾਤ ਏਟੀਐਸ ਦੇ ਰਾਡਾਰ 'ਤੇ ਸਨ। ਤਿੰਨਾਂ ਨੂੰ ਹਥਿਆਰ ਸਪਲਾਈ ਕਰਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਸਨ।
;
;
;
;
;
;
;
;