JALANDHAR WEATHER

ਤਰਲੋਚਨ ਸਿੰਘ ਸੂੰਢ ਦਾ ਅੰਤਿਮ ਸੰਸਕਾਰ , ਪੁੱਜੇ ਕਈ ਆਗੂ

ਕਟਾਰੀਆਂ , 9 ਨਵੰਬਰ (ਪ੍ਰੇਮੀ ਸੰਧਵਾਂ ) - ਬੰਗਾ ਹਲਕੇ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਦਾ ਪਿੰਡ ਸੂੰਢ 'ਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ 'ਤੇ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਫੁੱਲ ਮਾਲਾਵਾ ਭੇਟ ਕੀਤੀਆਂ ਗਈਆਂ। ਇਸ ਮੌਕੇ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੂੰਢ ਪਰਿਵਾਰ ਦੀ ਪਾਰਟੀ ਲਈ ਵੱਡੀ ਦੇਣ ਹੈ। ਇਸ ਮੌਕੇ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਤਰਲੋਚਨ ਸਿੰਘ ਸੂੰਢ ਪਾਰਟੀ ਦੇ ਅਣਥੱਕ ਵਰਕਰ ਸਨ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਨੇ ਪਾਰਟੀ ਲਈ ਕੰਮ ਕੀਤੇ ਹਨ , ਉਹ ਰਹਿੰਦੀ ਦੁਨੀਆ ਤਕ ਰਹਿਣਗੇ। ਹੋਰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਚੌਧਰੀ ਸੂੰਢ ਮਕਸੂਦਪੁਰ ਦੇ ਅਚਾਨਕ ਸਦੀਵੀ ਵਿਛੋੜਾ ਨਾਲ ਪਾਰਟੀ ਨੂੰ ਸਾਰੀ ਉਮਰ ਤੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੋ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ