ਬਿਹਾਰ ਵਿਚ ਚੋਣ ਪ੍ਰਚਾਰ ਸਮਾਪਤ; 11 ਨੂੰ ਪੈਣਗੀਆਂ ਵੋਟਾਂ
ਪਟਨਾ , 9 ਨਵੰਬਰ - ਬਿਹਾਰ ਦੀਆਂ 122 ਵਿਧਾਨ ਸਭਾ ਸੀਟਾਂ ਲਈ ਅੱਜ ਚੋਣ ਪ੍ਰਚਾਰ ਸਮਾਪਤ ਹੋ ਗਿਆ। ਇੱਥੇ ਦੂਜੇ ਪੜਾਅ ਤਹਿਤ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ ਨਤੀਜਾ 14 ਨਵੰਬਰ ਨੂੰ ਆਵੇਗਾ। ਇਸ ਦੌਰਾਨ ਨੇਪਾਲ ਬਾਰਡਰ 11 ਨਵੰਬਰ ਤਕ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਤੇ ਸੁਰੱਖਿਆ ਬਲਾਂ ਨੇ ਨੇਪਾਲ ਬਾਰਡਰ ’ਤੇ ਨਿਗਰਾਨੀ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬਿਹਾਰ ਵਿਚ ਪਹਿਲੇ ਪੜਾਅ ਹੇਠ 121 ਸੀਟਾਂ ’ਤੇ 6 ਨਵੰਬਰ ਨੂੰ ਵੋਟਾਂ ਪਈਆਂ ਸਨ।
;
;
;
;
;
;
;
;
;