ਅਦਾਲਤ ਵਲੋਂ ਖੜਗੇ ਵਿਰੁੱਧ ਇਕ ਅਪਰਾਧਿਕ ਸ਼ਿਕਾਇਤ ਰੱਦ
ਨਵੀਂ ਦਿੱਲੀ. 16 ਨਵੰਬਰ - ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਵਿਰੁੱਧ ਇਕ ਅਪਰਾਧਿਕ ਸ਼ਿਕਾਇਤ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਿਕਾਇਤ ਨੂੰ ਰੱਦ ਕਰ ਦਿੱਤਾ।ਸ਼ਿਕਾਇਤਕਰਤਾ, ਜੋ ਕਿ ਇਕ ਆਰਐਸਐਸ ਮੈਂਬਰ ਹੈ, ਨੇ ਦੋਸ਼ ਲਗਾਇਆ ਸੀ ਕਿ ਖੜਗੇ ਦੁਆਰਾ ਅਪ੍ਰੈਲ 2023 ਵਿਚ ਕਰਨਾਟਕ ਦੇ ਨਰੇਗਲ ਵਿਚ ਇਕ ਚੋਣ ਰੈਲੀ ਦੌਰਾਨ ਨਫ਼ਰਤ ਭਰਿਆ ਭਾਸ਼ਣ ਦਿੱਤਾ ਗਿਆ ਸੀ।
;
;
;
;
;
;
;