ਸੂਮੋ ਐਸਯੂਵੀ ਅਤੇ ਇਕ ਡੰਪਰ ਟਰੱਕ ਦੀ ਆਹਮੋ-ਸਾਹਮਣੇ ਟੱਕਰ ਵਿਚ 4 ਮੌਤਾਂ, 5 ਜ਼ਖ਼ਮੀ
ਬਡਗਾਮ (ਜੰਮੂ-ਕਸ਼ਮੀਰ), 16 ਨਵੰਬਰ - ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿਚ ਬੀਤੀ ਰਾਤ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਰਾਤ 10:30 ਵਜੇ ਦੇ ਕਰੀਬ ਬਡਗਾਮ ਦੇ ਪਾਲਾਰ ਇਲਾਕੇ ਵਿਚ ਵਾਪਰਿਆ ਜਦੋਂ ਇਕ ਟਾਟਾ ਸੂਮੋ ਐਸਯੂਵੀ ਅਤੇ ਇਕ ਡੰਪਰ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।
;
;
;
;
;
;
;
;