ਕੋਲਕਾਤਾ ਟੈਸਟ ਮੈਚ ਵਿਚ ਹੋਰ ਹਿੱਸਾ ਨਹੀਂ ਲਵੇਗਾ ਕਪਤਾਨ ਸ਼ੁਭਮਨ ਗਿੱਲ - ਬੀਸੀਸੀਆਈ
ਮੁੰਬਈ, 16 ਨਵੰਬਰ - ਬੀਸੀਸੀਆਈ ਨੇ ਟਵੀਟ ਕੀਤਾ, "ਕਪਤਾਨ ਸ਼ੁਭਮਨ ਗਿੱਲ ਨੂੰ ਕੋਲਕਾਤਾ ਵਿਚ ਦੱਖਣੀ ਅਫਰੀਕਾ ਵਿਰੁੱਧ ਚੱਲ ਰਹੇ ਟੈਸਟ ਦੇ ਦੂਜੇ ਦਿਨ ਗਰਦਨ ਵਿਚ ਸੱਟ ਲੱਗ ਗਈ ਸੀ। ਦਿਨ ਦੀ ਖੇਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਉਹ ਇਸ ਸਮੇਂ ਹਸਪਤਾਲ ਵਿਚ ਨਿਗਰਾਨੀ ਹੇਠ ਹੈ। ਉਹ ਟੈਸਟ ਮੈਚ ਵਿਚ ਹੋਰ ਹਿੱਸਾ ਨਹੀਂ ਲਵੇਗਾ। ਬੀਸੀਸੀਆਈ ਦੀ ਮੈਡੀਕਲ ਟੀਮ ਦੁਆਰਾ ਉਸਦੀ ਨਿਗਰਾਨੀ ਜਾਰੀ ਰਹੇਗੀ।"
;
;
;
;
;
;
;
;