ਪੀ.ਯੂ. ਦੇ ਹੰਗਾਮੇ ਨੂੰ ਲੈ ਕੇ ਪੁਲਿਸ ਦੀ ਵੱਡੀ ਕਾਰਵਾਈ, ਅਣਪਛਾਤੇ ਵਿਦਿਆਰਥੀਆਂ ਸਮੇਤ ਬਾਹਰੀ ਲੋਕਾਂ ਉੱਤੇ ਐਫਆਈਆਰ ਦਰਜ
ਚੰਡੀਗੜ੍ਹ, 16 ਨਵੰਬਰ - ਪੰਜਾਬ ਯੂਨੀਵਰਸਿਟੀ ਦੇ 10 ਤਾਰੀਕ ਦੇ ਹੰਗਾਮੇ ਕਾਰਨ ਚੰਡੀਗੜ੍ਹ ਪੁਲਿਸ ਨੇਵੱਡੀ ਕਾਰਵਾਈ ਵੱਡੀ ਕਾਰਵਾਈ ਕੀਤੀ ਹੈ।ਯੂਨੀਵਰਸਿਟੀ ਦੇ ਗੇਟ ਨੰਬਰ ਇਕ ਉੱਤੇ ਧੱਕਾ ਮੁੱਕੀ, ਪੁਲਿਸ ਮੁਲਾਜ਼ਮਾਂ ਦੀ ਜ਼ਖਮੀ ਕਰਨ, ਡਿਊਟੀ ਵਿਚ ਵਿਘਨ ਪਾਉਣ ਉੱਤੇ ਅਣਪਛਾਤੇ ਵਿਦਿਆਰਥੀਆਂ ਅਤੇ ਬਾਹਰੀ ਲੋਕਾਂ ਉੱਤੇ ਐਫਆਈਆਰ ਦਰਜ ਕੀਤੀ ਹੈ। ਇਕ ਪੁਲਿਸ ਅਧਿਕਾਰੀ ਦੇ ਬਿਆਨ ਉੱਤੇ ਪੁਲਿਸ ਨੇ ਐਕਸ਼ਨ ਲਿਆ ਹੈ ਤੇ ਅਣਪਛਾਤੇ ਵਿਦਿਆਰਥੀਆਂ ਅਤੇ ਬਾਹਰੀ ਲੋਕਾਂ ਉੱਤੇ ਵੱਖ ਵੱਖ ਧਰਾਵਾਂ ਲਗਾਈਆਂ ਹਨ
;
;
;
;
;
;
;
;