ਭਾਰਤੀ ਫ਼ੌਜ ਦੀ ਪੁਣਛ ਬ੍ਰਿਗੇਡ ਵਲੋਂ ਪੁਣਛ ਲਿੰਕ-ਅੱਪ ਦਿਵਸ ਸਮਾਰੋਹ ਦੀ ਅਧਿਕਾਰਤ ਸ਼ੁਰੂਆਤ
ਪੁਣਛ (ਜੰਮੂ-ਕਸ਼ਮੀਰ), 16 ਨਵੰਬਰ - ਭਾਰਤੀ ਫ਼ੌਜ ਦੀ ਪੁਣਛ ਬ੍ਰਿਗੇਡ ਦੀ ਘਾਰੀ ਬਟਾਲੀਅਨ ਨੇ ਪੁਣਛ ਵਿਚ ਪੁਣਛ ਲਿੰਕ-ਅੱਪ ਦਿਵਸ ਸਮਾਰੋਹ ਦੀ ਅਧਿਕਾਰਤ ਸ਼ੁਰੂਆਤ ਕੀਤੀ, ਜੋ ਕਿ 15 ਮਹੀਨਿਆਂ ਦੀ ਘੇਰਾਬੰਦੀ ਤੋਂ ਬਾਅਦ ਭਾਰਤੀ ਫ਼ੌਜ ਅਤੇ ਪੁਣਛ ਵਿਚਕਾਰ 1948 ਦੇ ਲਿੰਕ-ਅੱਪ ਦੀ 77ਵੀਂ ਵਰ੍ਹੇਗੰਢ ਦਾ ਪ੍ਰਤੀਕ ਹੈ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ 'ਆਪ੍ਰੇਸ਼ਨ ਸੰਧੂਰ' ਦੇ ਆਲੇ-ਦੁਆਲੇ ਥੀਮ ਵਾਲੇ 'ਟੈਲੈਂਟ ਹੰਟ' ਪ੍ਰੋਗਰਾਮ ਦੌਰਾਨ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
;
;
;
;
;
;
;
;