ਪੱਥਰ ਦੀ ਖਾਨ ਢਹਿਣ ਤੋਂ ਬਾਅਦ ਫਸੇ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ
ਸੋਨਭੱਦਰ (ਯੂ.ਪੀ.). 16 ਨਵੰਬਰ - ਸੋਨਭੱਦਰ ਵਿਚ ਕੱਲ੍ਹ ਪੱਥਰ ਦੀ ਖਾਨ ਢਹਿਣ ਤੋਂ ਬਾਅਦ ਉਸ ਜਗ੍ਹਾ 'ਤੇ ਲਗਭਗ 15 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਹਨ। ਇਕ ਲਾਸ਼ ਬਰਾਮਦ ਕੀਤੀ ਗਈ ਹੈ। ਬਚਾਅ ਕਾਰਜ ਜਾਰੀ ਹਨ।
;
;
;
;
;
;
;