JALANDHAR WEATHER

ਐਡਾ ਵੱਡਾ ਦਿਨ ਮਨਾ ਕੇ ਉਸ ਕੌਮ ਨੂੰ ਵੀ ਬਹੁਤ ਵੱਡਾ ਮਾਣ ਦਿੱਤਾ ਸਨਮਾਨ ਦਿੱਤਾ ਗਿਆ ਹੈ - ਮਨਵਿੰਦਰ ਸਿੰਘ ਗਿਆਸਪੁਰਾ

ਚੰਡੀਗੜ੍ਹ, 24 ਨਵੰਬਰ (ਵਿਕਰਮਜੀਤ ਸਿੰਘ ਮਾਨ) - ਮਨਵਿੰਦਰ ਸਿੰਘ ਗਿਆਸਪੁਰਾ ਨੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਭਾਈ ਜੈਤਾ ਜੀ ਦੇ ਪਵਿੱਤਰ ਹਾਲ ਦੇ ਵਿਚ ਉਹ ਲੋਕ ਨੀਵੇਂ ਨਿਤਾਣੇ ਜਿਨ੍ਹਾਂ ਨੂੰ ਕਿ ਲੋਕ ਅੱਜ ਤੱਕ ਦਰਕਾਰਦੇ ਰਹੇ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਛਾਤੀ ਦੇ ਨਾਲ ਲਾ ਕੇ ਕਿਹਾ ਸੀ ਕਿ ਜੇਤੇ 'ਰੰਘਰੇਟੇ ਗੁਰੂ ਕੇ ਬੇਟੇ' ਅੱਜ ਤੁਸੀਂ ਉਨ੍ਹਾਂ ਦੇ ਹਾਲ ਦੇ ਵਿਚ ਇਹ ਐਡਾ ਵੱਡਾ ਦਿਨ ਮਨਾ ਕੇ ਉਸ ਕੌਮ ਨੂੰ ਵੀ ਮੈਨੂੰ ਲੱਗਦਾ ਕਿ ਬਹੁਤ ਵੱਡਾ ਮਾਣ ਦਿੱਤਾ ਸਨਮਾਨ ਦਿੱਤਾ ਗਿਆ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ