9ਸੁਨਾਮ 'ਚ ਹੋਏ ਪੁਲਿਸ ਮੁਕਾਬਲੇ ਦੌਰਾਨ ਇਕ ਖਤਰਨਾਕ ਅਪਰਾਧੀ ਦੀ ਲੱਤ 'ਚ ਲੱਗੀ ਗੋਲੀ
ਸੁਨਾਮ ਊਧਮ ਸਿੰਘ ਵਾਲਾ,(ਸੰਗਰੂਰ), 25 ਨਵੰਬਰ (ਭੁੱਲਰ,ਧਾਲੀਵਾਲ,ਦਮਨਜੀਤ ਸਿੰਘ)- ਸੁਨਾਮ ਵਿਖੇ ਪੁਲਿਸ ਨਾਲ ਹੋਏ ਇਕ ਮੁਕਾਬਲੇ 'ਚ ਕਰੀਬ ਇਕ ਦਰਜਨ ਮਾਮਲਿਆਂ ਵਿਚ ਲੋੜੀਂਦੇ ਇਕ ਖਤਰਨਾਕ ਅਪਰਾਧੀ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਮੌਕੇ 'ਤੇ ਪਹੁੰਚੇ ਐਸ....
... 2 hours 21 minutes ago