JALANDHAR WEATHER

ਵਿਧਾਇਕ ਦੀ ਇਨੋਵਾ ਕਾਰ ਨਾਲ ਵਾਪਰਿਆ ਹਾਦਸਾ

ਸ੍ਰੀ ਚਮਕੌਰ ਸਾਹਿਬ,27 ਨਵੰਬਰ (ਜਗਮੋਹਣ ਸਿੰਘ ਨਾਰੰਗ)- ਸਥਾਨਕ ਪੁਲ ’ਤੇ ਅੱਜ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਦੀ ਇਨੋਵਾ ਅਤੇ ਆਈ 20 ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋਈ,ਜਿਸ ਵਿਚ ਆਈ 20 ਕਾਰ ਵਿਚ ਸਵਾਰ ਮਹਿਲਾ ਜ਼ਖ਼ਮੀ ਹੋ ਗਈ, ਜਿਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿਚ ਆਈ 20 ਕਾਰ ਦਾ ਕਾਫ਼ੀ ਨੁਕਸਾਨ ਹੋਇਆ ਹੈ ਜਦ ਕਿ ਇਨੋਵਾ ਦਾ ਵੀ ਨੁਕਸਾਨ ਹੋਇਆ ਹੈ। ਵਿਧਾਇਕ ਸਮੇਤ ਇਨੋਵਾ ਸਵਾਰ ਸਾਰੇ ਸਹੀ ਸਲਾਮਤ ਹਨ।ਮੌਕੇ ’ਤੇ ਪੁਲਿਸ ਪੁੱਜ ਗਈ ਹੈ ਤੇ ਹਾਦਸੇ ਦੀ ਜਾਂਚ ਸੁਰੂ ਕਰ ਦਿੱਤੀ ਗਈ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ