ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜ ਰਹੇ ਉਮੀਦਵਾਰ ਨੇ ਪਾਈ ਆਪਣੀ ਵੋਟ
ਲਹਿਰਾਗਾਗਾ, (ਸੰਗਰੂਰ), 14 ਦਸੰਬਰ (ਅਸ਼ੋਕ ਗਰਗ)- ਜ਼ਿਲ੍ਹਾ ਪਰਿਸ਼ਦ ਲਈ ਜੋਨ ਭਾਈ ਕੀ ਪਿਸ਼ੌਰ ਲਹਿਰਾਗਾਗਾ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਉਮੀਦਵਾਰ ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ ਨੇ ਆਪਣੀ ਪਤਨੀ ਸੁਖਪਾਲ ਕੌਰ ਅਤੇ ਮਾਤਾ ਹਰਦੇਵ ਕੌਰ ਨਾਲ ਆਪਣੀ ਵੋਟ ਪਾਈ।
;
;
;
;
;
;
;
;