105 ਸਾਲਾ ਮਾਤਾ ਨੇ ਪਾਈ ਵੋਟ
ਘੋਗਰਾ (ਹੁਸ਼ਿਆਰਪੁਰ), 14 ਦਸੰਬਰ (ਆਰ.ਐੱਸ.ਸਲਾਰੀਆ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਬੂਥ 76 ਨੰਬਰ 'ਤੇ 105 ਸਾਲਾ ਮਾਤਾ ਮੁਖਤਿਆਰਾਂ ਨੇ ਬੜੇ ਉਤਸ਼ਾਹ ਨਾਲ ਆਪਣੀ ਵੋਟ ਦਾ ਇਸਤੇਮਾਲ ਕੀਤਾ। ਮਾਤਾ ਨੇ ਹੋਰਨਾਂ ਵੋਟਰਾਂ ਨੂੰ ਨਾਲ ਲੈ ਕੇ ਵੋਟ ਪਾਈ।
;
;
;
;
;
;
;
;