JALANDHAR WEATHER

ਲੁਧਿਆਣਾ 'ਚ ਸਵੇਰੇ 10 ਵਜੇ ਤੱਕ 7.2 ਫ਼ੀਸਦੀ ਅਤੇ ਪਿੰਡ ਚੱਕੋਕਿ ਦੇ ਬੂਥ ਤੇ 11 ਵਜੇ ਤੱਕ 9 ਫ਼ੀਸਦੀ ਵੋਟਿੰਗ

 ਲੁਧਿਆਣਾ/ਢਿਲਵਾਂ (ਕਪੂਰਥਲਾ), 14 ਦਸੰਬਰ (ਰੂਪੇਸ਼ ਕੁਮਾਰ/ਗੋਬਿੰਦ ਸੁਖੀਜਾ) - ਲੁਧਿਆਣਾ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ 10 ਵਜੇ ਤੱਕ 7.2% ਵੋਟਿੰਗ ਹੋਈ ਹੈ। ਇਸੇ ਤਰਾਂ ਬਲਾਕ ਢਿਲਵਾਂ ਦੇ ਪਿੰਡ ਮਨਸੂਰਵਾਲ ਬੇਟ ਪਿੰਡ ਬੂਤਾਲਾ ਅਤੇ ਪਿੰਡ ਚੱਕੋਕਿ ਵਿਖੇ ਵੋਟਰਾ ਵੋਟਾਂ ਪਾਉਣ ਦਾ ਰੁਝਾਨ ਬਹੁਤ ਘੱਟ ਨਜ਼ਰ ਆਇਆ। ਸਵੇਰ ਦੇ 11 ਵਜੇ ਤੱਕ 9% ਵੋਟ ਚੱਕੋਕਿ ਬੂਥ ਤੋਂ ਦਰਜ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ