ਕਪੂਰਥਲਾ ਜ਼ਿਲ੍ਹੇ ਚ ਦੁਪਹਿਰ 12 ਵਜੇ ਤੱਕ ਫ਼ੀਸਦੀ ਅਤੇ ਖਰੜ 'ਚ 20 ਫ਼ੀਸਦੀ ਪੋਲਿੰਗ
ਕਪੂਰਥਲਾ/ਖਰੜ (ਮੁਹਾਲੀ), 13 ਦਸੰਬਰ (ਅਮਰਜੀਤ ਕੋਮਲ/ਤਰਸੇਮ ਸਿੰਘ ਜੰਡਪੁਰੀ)- ਕਪੂਰਥਲਾ ਜ਼ਿਲ੍ਹੇ ਵਿਚ ਵੋਟਾਂ ਪੈਣ ਦਾ ਕੰਮ ਹੌਲੀ ਰਫਤਾਰ ਨਾਲ ਚੱਲ ਰਿਹਾ। ਸਰਕਾਰੀ ਬੁਲਾਰੇ ਅਨੁਸਾਰ ਦੁਪਹਿਰ 12 ਵਜੇ ਤੱਕ ਜ਼ਿਲ੍ਹੇ ਚ 19 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ। ਓਧਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਲੋਕਾਂ ਦਾ ਵੋਟਾਂ ਪਾਉਣ ਦੇ ਵਿਚ ਘੱਟ ਰੁਝਾਨ ਦੇਖਿਆ ਜਾ ਰਿਹਾ ਹੈ। ਅੰਕੜਿਆਂ ਮੁਤਾਬਕ 15% ਤੋਂ ਲੈ ਕੇ 20% ਪੋਲਿੰਗ ਹੋਈ ਹੈ ਜਦਕਿ ਕਈ ਥਾਵਾਂ ਦੇ ਉੱਤੇ ਪੋਲਿੰਗ ਸਟੇਸ਼ਨ ਸੁੰਨ ਦੇਖੇ ਗਏ ਹਨ।
;
;
;
;
;
;
;
;