90 ਸਾਲ ਦੀ ਬਜੁਰਗ ਬੀਬੀ ਗੁਰਦਿਆਲ ਕੌਰ ਨੇ ਵੋਟ ਪਾਈ
ਸੁਨਾਮ ਊਧਮ ਸਿੰਘ ਵਾਲਾ,14 ਦਸੰਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਅੱਜ ਪੈ ਰਹੀਆਂ ਵੋਟਾਂ ਦੌਰਾਨ 90 ਸਾਲ ਦੀ ਬਜੁਰਗ ਬੀਬੀ ਗੁਰਦਿਆਲ ਕੌਰ ਆਪਣੇ ਪੋਤਰੇ ਗੁਰਸੇਵਕ ਸਿੰਘ ਨਾਲ ਪਿੰਡ ਲਖਮੀਰਵਾਲਾ ਦੇ ਪੋਲਿੰਗ ਬੂਥ ਨੰਬਰ-12 'ਤੇ ਆਪਣਾ ਵੋਟ ਪਾਕੇ ਆਉਂਦੀ ਹੋਈ।
;
;
;
;
;
;
;
;