ਨਾਭਾ ਹਲਕੇ 'ਚ ਹੁਣ ਤੱਕ ਹੋਈ 33 ਪ੍ਰਤੀਸ਼ਤ ਵੋਟਿੰਗ
ਨਾਭਾ 14 ਦਸੰਬਰ (ਜਗਨਾਰ ਸਿੰਘ ਦੁਲੱਦੀ) ਨਾਭਾ ਹਲਕੇ ਦੇ ਪਿੰਡਾਂ ਵਿੱਚ ਜ਼ਿਲ੍ਹਾ ਪ੍ਰਸਿੱਧ ਅਤੇ ਪੰਚਾਇਤ ਸੰਮਤੀ ਦੀਆਂ ਚੋਣਾ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ। ਲੋਕ ਆਪਣੇ ਘਰਾਂ ਵਿਚੋਂ ਨਿਕਲ ਕੇ ਵੋਟ ਪਾਉਣ ਲਈ ਪੋਲਿੰਗ ਬੂਥਾਂ 'ਤੇ ਪਹੁੰਚ ਰਹੇ ਹਨ। ਐਸ.ਡੀ.ਐਮ ਨਾਭਾ ਕੰਨੂ ਵਰਗੇ ਨੇ ਦੱਸਿਆ ਕਿ 2 ਵਜੇ ਤੱਕ 33 ਪ੍ਰਤੀਸ਼ਤ ਵੋਟਿੰਗ ਪੋਲ ਹੋ ਚੁੱਕੀ ਹੈ।
;
;
;
;
;
;
;
;