98 ਵਰ੍ਹਿਆਂ ਦੇ ਬਜੁਰਗ ਸਾਬਕਾ ਸਰਪੰਚ ਨੇ ਪਾਈ ਵੋਟ
ਸੁਨਾਮ ਊਧਮ ਸਿੰਘ ਵਾਲਾ,14 ਦਸੰਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਅੱਜ ਪੈ ਰਹੀਆਂ ਵੋਟਾਂ ਦੌਰਾਨ 98 ਵਰ੍ਹਿਆਂ ਦੇ ਨੇੜਲੇ ਪਿੰਡ ਭਰੂਰ ਦੇ ਸਾਬਕਾ ਸਰਪੰਚ ਜੰਗੀਰ ਸਿੰਘ ਪਿੰਡ ਭਰੂਰ ਦੇ ਪੋਲਿੰਗ ਬੂਥ ਨੰਬਰ-1ਤੇ 'ਤੇ ਆਪਣਾ ਵੋਟ ਪਾਕੇ ਆਉਂਦੇ ਹੋਏ।
;
;
;
;
;
;
;
;