ਭਾਜਪਾ ਦੇ ਪੋਲਿੰਗ ਕੈਂਪ 'ਚ ਪਸਰੀ ਰਹੀ ਸੁੰਨ
ਤਪਾ ਮੰਡੀ (ਬਰਨਾਲਾ),14 ਦਸੰਬਰ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਤਾਜੋ ਵਿਖੇ ਜਿੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪੋਲਿੰਗ ਕੈਂਪਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਉਥੇ ਭਾਜਪਾ ਦੇ ਲੱਗੇ ਹੋਏ ਕੈਂਪ 'ਚ ਸੁੰਨ ਪਸਰੀ ਹੋਈ ਦਿਖਾਈ ਦਿੱਤੀ। ਪਰੰਤੂ ਫਿਰ ਵੀ ਭਾਜਪਾ ਦੇ ਵਰਕਰ ਬੜੇ ਹੀ ਜੋਸ਼ੋ ਖਰੋਸ਼ ਨਾਲ ਬੈਠੇ ਹੋਏ ਦਿਖਾਈ ਦਿੱਤੇ।
;
;
;
;
;
;
;
;