ਸੁਲਤਾਨਪੁਰ ਲੋਧੀ ਵਿਖੇ ਵੋਟਾਂ ਦੀ ਗਿਣਤੀ ਤੇਜ਼ੀ ਨਾਲ ਸ਼ੁਰੂ, ਕੁਝ ਸਮੇਂ ਤੱਕ ਰੁਝਾਨ ਆਉਣ ਦੀ ਉਮੀਦ
ਸੁਲਤਾਨਪੁਰ ਲੋਧੀ,17 ਦਸੰਬਰ (ਥਿੰਦ)- ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਈਆਂ ਵੋਟਾਂ ਦੀ ਗਿਣਤੀ ਸੁਲਤਾਨਪੁਰ ਲੋਧੀ ਦੇ ਬੀ ਡੀ ਪੀ ਓ ਦਫ਼ਤਰ ਵਿਖੇ ਬਣਾਏ ਗਿਣਤੀ ਕੇਂਦਰ ਵਿਚ ਜ਼ਾਰੀ ਹੈ। ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 123 ਬੂਥਾਂ ਦੇ ਬੈਲਟ ਬਕਸਿਆਂ ਨੂੰ ਜੋਨ ਵਾਰ ਖੋਲਿਆ ਜਾ ਰਿਹਾ ਹੈ। ਕੁਝ ਦੇਰ ਤੱਕ ਰੁਝਾਨ ਆਉਣ ਦੀ ਉਮੀਦ ਹੈ।
;
;
;
;
;
;
;
;