ਲੋਹੀਆਂ ’ਚ ਵੋਟਾਂ ਦੀ ਗਿਣਤੀ ਅੱਧਾ ਘੰਟਾ ਦੇਰੀ ਨਾਲ ਸ਼ੁਰੂ
ਲੋਹੀਆਂ ਖਾਸ, 17 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਲੋਹੀਆਂ ਬਲਾਕ ਅੰਦਰ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਲਈ ਪਈਆਂ ਵੋਟਾਂ ਦੀ ਗਿਣਤੀ ਅੱਧਾ ਘੰਟਾ ਦੇਰੀ ਨਾਲ ਆਰੰਭ ਹੋ ਚੁੱਕੀ ਹੈ। ਗਿਣਤੀ ਕੇਂਦਰ ਦੇ ਅੰਦਰ ਸਾਰੀਆਂ ਪਾਰਟੀਆਂ ਦੇ ਵਰਕਰਾਂ ਦਾ ਪੂਰਾ ਉਤਸ਼ਾਹ ਸੀ।
;
;
;
;
;
;
;
;