ਪਟਿਆਲਾ ਦੇ ਆਈ.ਟੀ.ਆਈ. ਨਾਭਾ ਰੋਡ ਗਿਣਤੀ ਕੇਂਦਰ ਵਿਚ ਸਥਿਤੀ ਤਣਾਅਪੂਰਨ
ਪਟਿਆਲਾ, 17 ਦਸੰਬਰ (ਅਮਰਵੀਰ ਸਿੰਘ ਆਹਲੂਵਾਲੀਆ)-ਪਟਿਆਲਾ ਵਿਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਅੱਜ ਵੱਖ-ਵੱਖ ਗਿਣਤੀ ਕੇਂਦਰਾਂ ਵਿਚ ਆਰੰਭ ਹੋਈ ਪ੍ਰੰਤੂ ਆਈ.ਟੀ.ਆਈ. ਨਾਭਾ ਰੋਡ ਵਿਖੇ ਸਿਹਤ ਮੰਤਰੀ ਦੇ ਬੇਟੇ ਰਾਹੁਲ ਸੈਣੀ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਵਿਚ ਜਬਰਦਸਤ ਬਹਿਸ ਹੋਈ, ਜਿਸ ਤੋਂ ਬਾਅਦ ਮਾਹੌਲ ਮੌਕੇ ’ਤੇ ਤਣਾਅਪੂਰਨ ਹੋ ਗਿਆ।
;
;
;
;
;
;
;
;