ਹਲਕਾ ਰਾਜਪੁਰਾ ਤੋਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਵੋਟਾਂ ਵਿੱਚ ਕਾਂਗਰਸ ਦੇ ਆਪ ਦੀ ਟੱਕਰ
ਰਾਜਪੁਰਾ, 17 ਦਸੰਬਰ (ਰਣਜੀਤ ਸਿੰਘ)- ਇਥੋਂ ਦੀ ਮਿੰਨੀ ਸੈਕਟਰੀਏਟ ਵਿਖੇ ਬਲਾਕ ਸੰਮਤੀ ਅਤੇ ਜ਼ਿਲ੍ਾ ਪਰਿਸ਼ਦ ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਭਾਵੇਂ ਹਲੇ ਕਿਸੇ ਵੀ ਉਮੀਦਵਾਰ ਆ ਫਾਈਨਲ ਰਿਜਲਟ ਨਹੀਂ ਆਇਆ ਪਰ ਰੁਝਾਨ ਦੇ ਅਨੁਸਾਰ ਸਾਰੀਆਂ ਸੀਂਟਾਂ ਤੇ ਹਾਲ ਦੀ ਘੜੀ ਕਾਂਗਰਸ ਅਤੇ ਆਪ ਵਿੱਚ ਟੱਕਰ ਬਣੀ ਹੋਈ ਹੈ
;
;
;
;
;
;
;
;