ਫਾਜ਼ਿਲਕਾ ਜੋਨ ਨੰਬਰ–1 ਦੇ ਪਿੰਡ ਸਲੇਮ ਸ਼ਾਹ ਤੋਂ ‘ਆਪ’ ਦੇ ਉਮੀਦਵਾਰ ਜੋਗਿੰਦਰ ਸਿੰਘ ਦੀ ਜਿੱਤ
ਫ਼ਾਜ਼ਿਲਕਾ,17 ਦਸੰਬਰ (ਪ੍ਰਦੀਪ ਕੁਮਾਰ)-ਫਾਜ਼ਿਲਕਾ ਜੋਨ ਨੰਬਰ–1 ਦੇ ਪਿੰਡ ਸਲੇਮ ਸ਼ਾਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋਗਿੰਦਰ ਸਿੰਘ ਨੇ ਜਿੱਤ ਹਾਸਲ ਕੀਤੀ ਹੈ। ਜੋਗਿੰਦਰ ਸਿੰਘ ਨੂੰ 503 ਵੋਟ ਮਿਲੇ।ਕਾਂਗਰਸ ਦੇ ਉਮੀਦਵਾਰ 437 ਵੋਟਾਂ ਨਾਲ ਦੂਜੇ ਸਥਾਨ ‘ਤੇ ਰਹੇ, ਜਦਕਿ ਭਾਜਪਾ ਦੇ ਉਮੀਦਵਾਰ 445 ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੇ। ਇਸ ਸੀਟ ‘ਤੇ ਕੁੱਲ 1919 ਵੋਟ ਪਏ।
;
;
;
;
;
;
;
;