ਗੜ੍ਹਸ਼ੰਕਰ ਪੰਚਾਇਤ ਸੰਮਤੀ ਦੇ ਹੋਬੋਵਾਲ ਜੋਨ ਤੋਂ ‘ਆਪ’ ਜੇਤੂ
ਗੜ੍ਹਸ਼ੰਕਰ, 17 ਦਸੰਬਰ (ਧਾਲੀਵਾਲ)- ਗੜ੍ਹਸ਼ੰਕਰ ਪੰਚਾਇਤੀ ਦੇ ਹੈਬੋਵਾਲ ਜੋਨ ਤੋਂ ਆਮ ਆਮਦੀ ਪਾਰਟੀ ਦੇ ਉਮੀਦਵਾਰ ਪਰਵਿੰਦਰ ਕੁਮਾਰ ਨੇ 1206 ਵੋਟਾਂ ਹਾਸਲ ਕਰਕੇ ਜਿੱਤ ਦਰਜ਼ ਕੀਤੀ ਹੈ। ਇਥੋਂ ਕਾਂਗਰਸ ਦੇ ਉਮੀਦਵਾਰ ਭੁਪਿੰਦਰ ਸਿੰਘ ਨੂੰ 510, ਭਾਜਪਾ ਉਮੀਦਵਾਰ ਦੇਵ ਰਾਜ ਨੂੰ 432 ਅਤੇ ਬਸਪਾ ਉਮੀਦਵਾਰ ਬਿਪਨ ਕੁਮਾਰ ਨੂੰ 148 ਵੋਟਾਂ ਹਾਸਿਲ ਹੋਈਆਂ ਹਨ।
;
;
;
;
;
;
;
;