ਬਲਾਕ ਸੰਮਤੀ ਦੋਰਾਹਾ ਦੇ ਜੈਪੁਰ ਜੋਨ ਤੋਂ ਆਪ ਉਮੀਦਵਾਰ ਜੇਤੂ
ਦੋਰਾਹਾ, 17 ਦਸੰਬਰ (ਮਨਜੀਤ ਸਿੰਘ ਗਿੱਲ)- ਦੋਰਾਹਾ ਬਲਾਕ ਸੰਮਤੀ ਦੋਰਾਹਾ ਦੇ ਪਹਿਲੇ ਨਤੀਜੇ ਵਿੱਚ ਆਪ ਦੇ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਜਿਸ ਵਿੱਚ ਜੈਪੁਰਾ ਜੋਨ ਤੋਂ ਆਪ ਦੇ ਉਮੀਦਵਾਰ ਕਰਮਜੀਤ ਸਿੰਘ ਰਾਜਗੜ੍ਹ ਨੇ ਕਾਂਗਰਸ ਦੇ ਉਮੀਦਵਾਰ ਰਵਿੰਦਰਪਾਲ ਸਿੰਘ ਨੂੰ 85 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ।
;
;
;
;
;
;
;
;