ਗੜ੍ਹਸ਼ੰਕਰ ਪੰਚਾਇਤ ਸੰਮਤੀ ਦੇ ਅਚਲਪੁਰ ਜੋਨ ਤੋਂ ਕਾਂਗਰਸ ਜੇਤੂ
ਗੜ੍ਹਸ਼ੰਕਰ, 17 ਦਸੰਬਰ (ਧਾਲੀਵਾਲ)- ਗੜ੍ਹਸ਼ੰਕਰ ਪੰਚਾਇਤੀ ਦੇ ਅਚਲਪੁਰ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਨੇ 1292 ਵੋਟਾਂ ਹਾਸਿਲ ਕਰਕੇ ਜਿੱਤ ਦਰਜ਼ ਕੀਤੀ ਹੈ। ਇਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਫੁੰਮਣ ਸਿੰਘ ਨੂੰ 1195 ਵੋਟਾਂ ਪਈਆਂ ਤੇ ਭਾਜਪਾ ਉਮੀਦਵਾਰ ਜਸਵਿੰਦਰ ਸਿੰਘ ਨੂੰ 383 ਵੋਟਾਂ ਹਾਸਿਲ ਹੋਈਆਂ।
;
;
;
;
;
;
;
;