JALANDHAR WEATHER

ਕਾਦੀਆ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਗਿਣਤੀ ਜਾਰੀ

ਕਾਦੀਆਂ, 17 ਦਸੰਬਰ (ਹਰਦੀਪ ਸਿੰਘ ਸੰਧੂ) -ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਬਲਾਕ ਕਾਦੀਆਂ ਅਧੀਨ ਆਉਂਦੀਆਂ 17 ਬਲਾਕ ਸੰਮਤੀਆਂ ਅਤੇ 3 ਜ਼ਿਲ੍ਹਾ ਪ੍ਰੀਸ਼ਦ ਹੋਈਆਂ ਚੋਣਾਂ ਵਿੱਚੋਂ ਦੋ ਬਲਾਕ ਸੰਮਤੀਆਂ ਬਿਨਾਂ ਮੁਕਾਬਲਾ ਜੇਤੂ ਰਹੀਆਂ। ਅਤੇ 15 ਸੰਮਤੀਆਂ ਉਮੀਦਵਾਰਾਂ ਨੂੰ ਪਈਆਂ ਵੋਟਾਂ ਦੀ ਗਿਣਤੀ ਕਾਉੰਟਰ ਸੈਂਟਰ ਤੇ ਜਾਰੀ ਹੈ। ਹਾਲ ਦੀ ਘੜੀ 15 ਬਲਾਕ ਸੰਮਤੀਆ 3 ਜਿਲਾ ਪੀਸਦ ਦੀ ਗਿਣਤੀ ਜਾਰੀ ਹੈ ਪਹਿਲੇ ਦੂਜੇ ਰਾਉਂਡ ਦੀ ਗਿਣਤੀ ਵਿਚ ਇਕ ਦੂਜੇ ਦੇ ਜਿੱਤ ਅਨੁਮਾਨ ਲਗਾਏ ਜਾ ਰਹੇ ਹਨ। ਪੁਲਿਸ ਪ੍ਰਸ਼ਾਸਨ ਵਲੋਂ ਸੁਰਖਿਆ ਪੁਖਤਾ ਪ੍ਰਬੰਧ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ